ਮੁੱਖ ਸਮੱਗਰੀ ’ਤੇ ਜਾਓ
ਅਮਨਪ੍ਰੀਤ ਕੌਰ ਰਾਏ
ਪਾहिEN
ਲੌਗ ਇਨਸੰਪਰਕ ਕਰੋ

ਮੀਨੂ

ਭਾਸ਼ਾ

ਲੌਗ ਇਨਪ੍ਰਬੰਧ+91 94170 22667

ਪੋਰਟਲ ਨੂੰ ਆਪਣੀ ਹੋਮ ਸਕ੍ਰੀਨ ’ਤੇ ਰੱਖੋ

ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।

  1. iPhone ਜਾਂ iPad ’ਤੇ ਇਹ ਪੰਨਾ Safari ਵਿੱਚ ਖੋਲ੍ਹੋ। Share ਦਬਾਓ, ਫਿਰ Add to Home Screen। ਜੇ Open as Web App ਦਿਸੇ ਤਾਂ ਚਾਲੂ ਰੱਖੋ ਅਤੇ Add ਦਬਾਓ।
  2. Android ’ਤੇ ਬ੍ਰਾਊਜ਼ਰ ਦਾ ਮੀਨੂ ਖੋਲ੍ਹੋ ਅਤੇ Install app ਜਾਂ Add to Home screen ਚੁਣੋ। ਕੰਪਿਊਟਰ ’ਤੇ ਐਡਰੈੱਸ ਬਾਰ ਵਿੱਚ ਇੰਸਟਾਲ ਆਈਕਨ ਦੇਖੋ। ਚੋਣਾਂ ਤੁਹਾਡੇ ਬ੍ਰਾਊਜ਼ਰ ’ਤੇ ਨਿਰਭਰ ਕਰਦੀਆਂ ਹਨ।

ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।

ਖ਼ਬਰਾਂ

ਖ਼ਬਰਾਂ ਤੇ ਅਪਡੇਟ

ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਤਾਜ਼ਾ ਅਪਡੇਟ, ਪ੍ਰੈੱਸ ਖ਼ਬਰਾਂ, ਭਾਸ਼ਣ ਅਤੇ ਐਲਾਨ।

ਅਪਡੇਟ

23 ਸਤੰਬਰ 2026 ਨੂੰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਵਿਖੇ ਬਿਤਾਏ ਪਲਾਂ ਦੀਆਂ ਕੁਝ ਹੋਰ ਝਲਕੀਆਂ।

ਇਲਾਕੇ ਦਾ ਪਿਆਰ, ਸਤਿਕਾਰ ਅਤੇ ਵਿਸ਼ਵਾਸ ਮੇਰੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇ ਹਨ। 🙏 Some more glimpses from 23rd September 2026 at Gurdwara Shri Katalgarh Sahib, Shri Chamkaur Sahib. The affection, respect and trust of the peo

ਅਪਡੇਟ

Like my younger brother, I had the privilege of attending the worship ceremony of Lord Shiva along with my family on

Like my younger brother, I had the privilege of attending the worship ceremony of Lord Shiva along with my family on the occasion of 25th marriage anniversary of respected parents of Sanchit Sethi ji who is taking care o

ਅਪਡੇਟ

ਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਜਲੰਧਰ ਦੀ ਧਰਤੀ 'ਤੇ ਸਵਾਗਤ

ਅਪਡੇਟ

ਸੱਤਨਾਮ ਸਿੰਘ ਸੰਧੂ ਜੀ ਦਾ #punjabnashamuktyatra ਤੋਂ ਪਹਿਲਾਂ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਕਰਵਾਉਣ ਦੀ ਜ਼ਿੰਮੇਵਾਰੀ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ

ਅਪਡੇਟ

ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੈਨੇਜਰ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ

ਅਪਡੇਟ

ਮੇਰੇ ਜਨਮ-ਦਿਨ ਮੌਕੇ ਆਪ ਸਭ ਵੱਲੋਂ ਭੇਜੇ ਦੁਆ ਰੂਪੀ ਵਧਾਈ-ਸੰਦੇਸ਼ਾਂ ਲਈ ਧੰਨਵਾਦ। ਤੁਹਾਡੇ ਪਿਆਰ, ਅਸੀਸਾਂ, ਮੋਹ ਨੂੰ ਆਪਣੀ ਖੁਸ਼ਨਸੀਬੀ ਸਮਝਦੀ

ਮੇਰੇ ਜਨਮ-ਦਿਨ ਮੌਕੇ ਆਪ ਸਭ ਵੱਲੋਂ ਭੇਜੇ ਦੁਆ ਰੂਪੀ ਵਧਾਈ-ਸੰਦੇਸ਼ਾਂ ਲਈ ਧੰਨਵਾਦ। ਤੁਹਾਡੇ ਪਿਆਰ, ਅਸੀਸਾਂ, ਮੋਹ ਨੂੰ ਆਪਣੀ ਖੁਸ਼ਨਸੀਬੀ ਸਮਝਦੀ ਹਾਂ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਆਪਣੀ ਮਿਹਰ ਸਦਕਾ ਮੈਨੂੰ ਸਮਰੱਥਾ ਬਖਸ਼ਣ ਅਤੇ ਮੈਂ ਤੁਹਾਡੇ ਵਿਸ਼ਵਾਸ '

ਅਪਡੇਟ

ਮਿਸਾਲੀ ਕ੍ਰਾਂਤੀਕਾਰੀ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਕੋਟਿ-ਕੋਟਿ ਨਮਨ। 🙏

ਉਨ੍ਹਾਂ ਦੀ ਬਹਾਦਰੀ, ਨਿਡਰਤਾ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੇ ਅਣਗਿਣਤ ਲੋਕਾਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਿਤ ਕੀਤਾ। ਦੇਸ਼ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਅਮਰ ਯੋਗਦਾਨ ਲਈ ਸਦਾ ਰਿਣੀ ਰਹੇਗਾ। ਮੇਰੇ ਲਈ ਇਹ ਮਾਣ ਅਤੇ ਸੁਭਾਗ ਦੀ ਗੱਲ ਹੈ ਕਿ

ਪ੍ਰੈੱਸ

ਭਾਰਤ ਵਿਕਾਸ ਪਰੀਸ਼ਦ ਮੋਰਿੰਡਾ ਵੱਲੋਂ ਸ਼੍ਰੀ ਰਾਮ ਧਰਮਾਰਥ ਟਰਸਟ ਦੇ ਸਹਿਯੋਗ ਨਾਲ 103ਵਾਂ ਖੂਨਦਾਨ ਕੈਂਪ ਲਗਾਇਆ ਗਿਆ

ਭਾਰਤ ਵਿਕਾਸ ਪਰੀਸ਼ਦ ਮੋਰਿੰਡਾ ਨੇ ਸ਼੍ਰੀ ਰਾਮ ਧਰਮਾਰਥ ਟਰੱਸਟ ਦੇ ਸਹਿਯੋਗ ਨਾਲ ਆਪਣਾ 103ਵਾਂ ਖੂਨਦਾਨ ਕੈਂਪ ਲਗਾਇਆ। 48 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸੇ ਮੌਕੇ ਫਿਜ਼ੀਓਥੈਰੇਪੀ ਸੈਂਟਰ ਅਤੇ ਅੱਖਾਂ ਦੀ ਮੁਫ਼ਤ ਜਾਂਚ ਦਾ ਕਲੀਨਿਕ ਵੀ ਸ਼ੁਰੂ ਕੀਤਾ ਗਿਆ।

ਪ੍ਰੈੱਸ

ਸ਼੍ਰੀ ਹਿੰਦੂ ਧਰਮਸ਼ਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਨਤਮਸਤਕ ਹੋਏ ਮੈਡਮ ਅਮਨਪ੍ਰੀਤ ਕੌਰ ਰਾਏ

ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਅਮਨਪ੍ਰੀਤ ਕੌਰ ਰਾਏ ਨੇ ਮੋਰਿੰਡਾ ਦੀ ਸ਼੍ਰੀ ਹਿੰਦੂ ਧਰਮਸ਼ਾਲਾ ਵਿਖੇ ਮੱਥਾ ਟੇਕਿਆ। ਧਰਮਸ਼ਾਲਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਪ੍ਰੈੱਸ

ਪੰਜਾਬ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ : ਅਮਨਪ੍ਰੀਤ ਕੌਰ ਰਾਏ

ਸਾਬਕਾ ਵਿਧਾਇਕ ਸ. ਸ਼ਮਸ਼ੇਰ ਸਿੰਘ ਰਾਏ ਨੇ ਪੰਜਾਬ ਭਾਜਪਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਅਮਨਪ੍ਰੀਤ ਕੌਰ ਰਾਏ ਨੇ ਦੱਸਿਆ ਕਿ ਗੱਲਬਾਤ ਹਲਕਾ ਸ਼੍ਰੀ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਹੋਈ।

ਪ੍ਰੈੱਸ

ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਸਿਰਫ਼ ਰਾਜਨੀਤੀ ਕਰ ਰਹੀ ਹੈ 'ਆਪ' ਸਰਕਾਰ : ਅਮਨਪ੍ਰੀਤ ਕੌਰ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਸੂਬੇ ਵਿੱਚ 31,000 ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ, ਅਤੇ ਸਰਕਾਰ ਅਧਿਆਪਕਾਂ ਉੱਤੇ ਪ੍ਰਸ਼ਾਸਕੀ ਬੋਝ ਪਾਉਣ ਦੀ ਥਾਂ ਇਹ ਅਸਾਮੀਆਂ ਭਰੇ।

ਅਪਡੇਟ

Regardless of the situation, I have never learned to retreat. It is both my responsibility and my nature to remain firm

Regardless of the situation, I have never learned to retreat. It is both my responsibility and my nature to remain firm on my principles and stand up for the rights of the people in my area. It is God's blessing that per