ਮੇਰੇ ਜਨਮ-ਦਿਨ ਮੌਕੇ ਆਪ ਸਭ ਵੱਲੋਂ ਭੇਜੇ ਦੁਆ ਰੂਪੀ ਵਧਾਈ-ਸੰਦੇਸ਼ਾਂ ਲਈ ਧੰਨਵਾਦ। ਤੁਹਾਡੇ ਪਿਆਰ, ਅਸੀਸਾਂ, ਮੋਹ ਨੂੰ ਆਪਣੀ ਖੁਸ਼ਨਸੀਬੀ ਸਮਝਦੀ
ਮੇਰੇ ਜਨਮ-ਦਿਨ ਮੌਕੇ ਆਪ ਸਭ ਵੱਲੋਂ ਭੇਜੇ ਦੁਆ ਰੂਪੀ ਵਧਾਈ-ਸੰਦੇਸ਼ਾਂ ਲਈ ਧੰਨਵਾਦ। ਤੁਹਾਡੇ ਪਿਆਰ, ਅਸੀਸਾਂ, ਮੋਹ ਨੂੰ ਆਪਣੀ ਖੁਸ਼ਨਸੀਬੀ ਸਮਝਦੀ ਹਾਂ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਆਪਣੀ ਮਿਹਰ ਸਦਕਾ ਮੈਨੂੰ ਸਮਰੱਥਾ ਬਖਸ਼ਣ ਅਤੇ ਮੈਂ ਤੁਹਾਡੇ ਵਿਸ਼ਵਾਸ '

ਮੇਰੇ ਜਨਮ-ਦਿਨ ਮੌਕੇ ਆਪ ਸਭ ਵੱਲੋਂ ਭੇਜੇ ਦੁਆ ਰੂਪੀ ਵਧਾਈ-ਸੰਦੇਸ਼ਾਂ ਲਈ ਧੰਨਵਾਦ। ਤੁਹਾਡੇ ਪਿਆਰ, ਅਸੀਸਾਂ, ਮੋਹ ਨੂੰ ਆਪਣੀ ਖੁਸ਼ਨਸੀਬੀ ਸਮਝਦੀ ਹਾਂ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਆਪਣੀ ਮਿਹਰ ਸਦਕਾ ਮੈਨੂੰ ਸਮਰੱਥਾ ਬਖਸ਼ਣ ਅਤੇ ਮੈਂ ਤੁਹਾਡੇ ਵਿਸ਼ਵਾਸ 'ਤੇ ਹਮੇਸ਼ਾ ਖਰੀ ਉਤਰਦੀ ਰਹਾਂ। 🌻🙏
ਅਮਨਪ੍ਰੀਤ ਕੌਰ ਰਾਏ


