ਭਾਸ਼ਾ
ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।
ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।
ਖ਼ਬਰਾਂ
ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਤਾਜ਼ਾ ਅਪਡੇਟ, ਪ੍ਰੈੱਸ ਖ਼ਬਰਾਂ, ਭਾਸ਼ਣ ਅਤੇ ਐਲਾਨ।
ਅੱਜ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਘੜੂੰਆਂ ਮੰਡਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਉਪਰੰਤ ਐਸ.ਸੀ. ਮੋਰਚੇ ਦੇ ਮੰਡਲ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਵਾਲਮੀਕਿ ਭਾਈਚਾਰੇ ਦੇ ਸਤਿਕਾਰਯੋਗ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸਮੂਹ
Today, I had the privilege of participating in the ceremony dedicated to the holy birth anniversary of Lord Valmiki Ji at Ghaduan. On this auspicious occasion, bowed down with respect to Lord Valmiki ji and congratulated
Ancient poet Bhagwan Valmiki ji, through his holy words and great creation Ramayana, gave the message to the entire humanity to walk on the path of truth, righteousness, mercy, equality and virtue. Their teachings inspir
On the occasion of Shri Chamkaur Sahib Mandal President Sardar Jagdeep Singh Ji, Shri Jatinder Gumbar Ji (Ex Morinda Mandal President and Ex District Secretary), Secretary Bharat Vikas Parishad, Shri Harsh Kohli Ji (Bloc
ਇਸ ਮੌਕੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਦੀ ਮਜ਼ਬੂਤੀ, ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੇ ਸਮੇਂ ਲਈ ਅਗਲੀ ਰਣਨੀਤੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਸ਼੍ਰੀ ਵਿਨੋ
ਕੱਲ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਸ਼ਮਸ਼ੇਰ ਸਿੰਘ ਰਾਏ ਜੀ ਸਾਬਕਾ ਵਿਧਾਇਕ ਨੂੰ ਮਿਲਣ ਲਈ ਉਨ੍ਹਾਂ ਦੇ ਪੁਰਾਣੇ ਸਾਥੀ ਪਹੁੰਚੇ। ਖਾਣੇ ਦੀ ਸਾਂਝ ਦੇ ਨਾਲ-ਨਾਲ ਪੁਰਾਣੀਆਂ ਯਾਦਾਂ, ਆਪਸੀ ਅਪਣੱਤ ਅਤੇ ਪਿਤਾ ਜੀ ਦੇ ਵਿਧਾਇਕ ਵਜੋਂ ਕੀਤੇ ਕੰਮਾਂ ਬਾਰੇ ਅਤੇ ਉਸ ਸਮੇ ੧੯੯੦ ਦੇ
Today had detailed discussions with Respected Sardar Harjit Singh Grewal ji Harjit Singh Grewal ji on important issues and various works related to the overall development of the constituency with my brothers from consti
ਵਿਜੈ ਦਸਮੀ ਅਤੇ ਦਸਹਿਰੇ ਦੀਆਂ ਲੱਖ-ਲੱਖ ਵਧਾਈਆਂ! ਇਹ ਪਵਿੱਤਰ ਤਿਉਹਾਰ ਬੁਰਾਈ ’ਤੇ ਨੇਕੀ, ਅਧਰਮ ’ਤੇ ਧਰਮ ਅਤੇ ਅਨਿਆਂ ’ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਆਓ, ਇਸ ਸ਼ੁਭ ਅਵਸਰ ’ਤੇ ਅਸੀਂ ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਕਰੀਏ ਅਤੇ ਸਮਾਜ ਵਿੱ
ਮੋਰਿੰਡਾ ਵਿਖੇ ਪਰਿਵਾਰਾਂ ਨਾਲ ਮਿਲ ਕੇ ਰਾਤ ਦੇ ਭੋਜਨ ਦੌਰਾਨ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਹਲਕੇ ਦੇ ਸਰਬਪੱਖੀ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਬਿਜ਼ਨੈੱਸ, ਆੜ੍ਹਤੀ ਐਸੋਸੀਏਸ਼ਨ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾ
ਅੱਜ ਆਪਣੀ ਵਿਆਹ ਦੀ ਵਰ੍ਹੇਗੰਢ ਦੇ ਸ਼ੁਭ ਮੌਕੇ ’ਤੇ ਪਰਿਵਾਰ ਸਮੇਤ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ
ਗਾਰਡਨ ਕਲੋਨੀ, ਮੋਰਿੰਡਾ ਵਿਖੇ ਮਾਂ ਭਗਵਤੀ ਦੇ 13ਵੇਂ ਵਿਸ਼ਾਲ ਜਾਗਰਣ ਵਿੱਚ ਹਾਜ਼ਰੀ ਲਗਵਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਪਾਵਨ ਮੌਕੇ ਲੁਧਿਆਣਾ ਤੋਂ ਪਹੁੰਚੇ ਕੁਮਾਰ ਸੰਜੀਵ ਜੀ ਨੇ ਮਾਤਾ ਰਾਣੀ ਦੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਰਾ ਮਾਹੌਲ ਭਗਤੀ-ਰਸ ਨ
10 ਵਿੱਚੋਂ ਪੰਨਾ 8