ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਲੁਧਿਆਣਾ ਵਿਖੇ ਪਹੁੰਚਣ ’ਤੇ Dr. Virendra
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਲੁਧਿਆਣਾ ਵਿਖੇ ਪਹੁੰਚਣ ’ਤੇ Dr. Virendra Kumar ਵਰਿੰਦਰ ਜੀ (ਕੇਂਦਰੀ ਮੰਤਰੀ) ਅਤੇ ਐਸ.ਸੀ. ਮੋਰਚਾ ਦੇ ਰਾਸ਼ਟਰੀ ਪ੍ਰਧਾਨ ਜੀ ਸ਼੍ਰੀ ਸ਼ਿਵੇਸ਼ ਕੁਮਾਰ ਰਾਮ ਜੀ Shives

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਲੁਧਿਆਣਾ ਵਿਖੇ ਪਹੁੰਚਣ ’ਤੇ Dr. Virendra Kumar ਵਰਿੰਦਰ ਜੀ (ਕੇਂਦਰੀ ਮੰਤਰੀ) ਅਤੇ ਐਸ.ਸੀ. ਮੋਰਚਾ ਦੇ ਰਾਸ਼ਟਰੀ ਪ੍ਰਧਾਨ ਜੀ ਸ਼੍ਰੀ ਸ਼ਿਵੇਸ਼ ਕੁਮਾਰ ਰਾਮ ਜੀ Shivesh Kumarਦੀ ਅਗਵਾਈ ਹੇਠ ਯਾਤਰਾ ਨੂੰ ਅੱਗੇ ਵਧਾਇਆ ਗਿਆ।
ਇਹ ਯਾਤਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਰਾਬਰਤਾ, ਮਾਨਵਤਾ, ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦਾ ਮਹਾਨ ਉਪਰਾਲਾ ਹੈ।
ਆਓ, ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਅਪਣਾ ਕੇ ਸਮਰਸ ਤੇ ਸਸ਼ਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ।
#ਸਮਰਸਤਾ_ਸੰਕਲਪ_ਯਾਤਰਾ #ਗੁਰੂ_ਰਵਿਦਾਸ_ਮਹਾਰਾਜ ਜੀ #650ਵਾਂ_ਪ੍ਰਕਾਸ਼_ਪੁਰਬ


