ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਰਿਵਾਰਾਂ ਨੂੰ ਮਿਲ ਬਹੁਤ ਸਕੂਨ ਮਿਲਿਆ ਅਤੇ ਨਵ ਜਨਮੀ ਬੱਚੀ ਅਨਹਦ ਨੂੰ ਅਸੀਸਾਂ ਦਿੱਤੀਆਂ ।ਤੁਹਾਡਾ ਇਹ ਪਿਆਰ ਅਤੇ
ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਰਿਵਾਰਾਂ ਨੂੰ ਮਿਲ ਬਹੁਤ ਸਕੂਨ ਮਿਲਿਆ ਅਤੇ ਨਵ ਜਨਮੀ ਬੱਚੀ ਅਨਹਦ ਨੂੰ ਅਸੀਸਾਂ ਦਿੱਤੀਆਂ ।ਤੁਹਾਡਾ ਇਹ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ । ਵਾਹਿਗੁਰੂ ਜੀ ਅੱਗੇ ਅਰਦਾਸ ਹੈ ਸਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ 🙌🏻 “ਤੁਹਾਡੀ

ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਰਿਵਾਰਾਂ ਨੂੰ ਮਿਲ ਬਹੁਤ ਸਕੂਨ ਮਿਲਿਆ ਅਤੇ ਨਵ ਜਨਮੀ ਬੱਚੀ ਅਨਹਦ ਨੂੰ ਅਸੀਸਾਂ ਦਿੱਤੀਆਂ ।ਤੁਹਾਡਾ ਇਹ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ । ਵਾਹਿਗੁਰੂ ਜੀ ਅੱਗੇ ਅਰਦਾਸ ਹੈ ਸਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ 🙌🏻
“ਤੁਹਾਡੀ ਧੀ ਹਾਂ, ਤੁਹਾਡੇ ਵਿੱਚੋਂ ਹਾਂ — ਤੁਹਾਡੇ ਮਾਣ, ਸਤਿਕਾਰ ਅਤੇ ਹੱਕਾਂ ਦੀ ਆਵਾਜ਼ ਹਾਂ।”
ਅਮਨ 🙏🏻


