ਅੱਜ ਸਾਡੇ ਜਨਸੰਪਰਕ ਦਫ਼ਤਰ ਵਿਖੇ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਗਿੱਲ Ranjit Singh Gill ਵੀਰ ਜੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਾਡੀ
ਅੱਜ ਸਾਡੇ ਜਨਸੰਪਰਕ ਦਫ਼ਤਰ ਵਿਖੇ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਗਿੱਲ Ranjit Singh Gill ਵੀਰ ਜੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਾਡੀ ਹੌਂਸਲਾਅਫ਼ਜ਼ਾਈ ਕੀਤੀ ਅਤੇ ਨਵੇਂ ਦਫ਼ਤਰ ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ, ਸਤਿਕਾਰ ਅਤ

ਅੱਜ ਸਾਡੇ ਜਨਸੰਪਰਕ ਦਫ਼ਤਰ ਵਿਖੇ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਗਿੱਲ Ranjit Singh Gill ਵੀਰ ਜੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਾਡੀ ਹੌਂਸਲਾਅਫ਼ਜ਼ਾਈ ਕੀਤੀ ਅਤੇ ਨਵੇਂ ਦਫ਼ਤਰ ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ।
ਉਨ੍ਹਾਂ ਵੱਲੋਂ ਦਿੱਤੇ ਗਏ ਪਿਆਰ, ਸਤਿਕਾਰ ਅਤੇ ਹੌਂਸਲੇ ਲਈ ਦਿਲੋਂ ਧੰਨਵਾਦ। 🙏🏻
ਵਾਹਿਗੁਰੂ ਜੀ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।


