ਮਹਾਨ ਸਿੱਖ ਸ਼ਾਸਕ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।
ਉਨ੍ਹਾਂ ਦੀ ਬਹਾਦਰੀ, ਦੂਰਅੰਦੇਸ਼ੀ, ਨਿਆਂਪ੍ਰਿਯਤਾ ਅਤੇ ਧਰਮ ਨਿਰਪੱਖ ਸ਼ਾਸਨ ਸਦਾ ਸਾਡੇ ਲਈ ਪ੍ਰੇਰਣਾ ਦਾ ਸਰੋਤ ਰਹੇਗਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਨ ਵਿਰਾਸਤ ਨੂੰ ਸਾਡਾ ਸਲਾਮ। 🙏🏻🌹

ਉਨ੍ਹਾਂ ਦੀ ਬਹਾਦਰੀ, ਦੂਰਅੰਦੇਸ਼ੀ, ਨਿਆਂਪ੍ਰਿਯਤਾ ਅਤੇ ਧਰਮ ਨਿਰਪੱਖ ਸ਼ਾਸਨ ਸਦਾ ਸਾਡੇ ਲਈ ਪ੍ਰੇਰਣਾ ਦਾ ਸਰੋਤ ਰਹੇਗਾ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਨ ਵਿਰਾਸਤ ਨੂੰ ਸਾਡਾ ਸਲਾਮ। 🙏🏻🌹


