ਮਾਣ ਵਾਲੀ ਪ੍ਰਾਪਤੀ, ਈਸ਼ਾਨ ਸੂਦ🏏ਮੋਰਿੰਡਾ ਦੇ ਹੋਣਹਾਰ ਨੌਜਵਾਨ ਈਸ਼ਾਨ ਸੂਦ ਨੇ ਭਾਰਤੀ ਅੰਡਰ-19 ਟੀਮ ਵੱਲੋਂ ਖੇਡਦਿਆਂ ਅੱਜ ਦੇ ਮੈਚ ਵਿੱਚ
ਮਾਣ ਵਾਲੀ ਪ੍ਰਾਪਤੀ, ਈਸ਼ਾਨ ਸੂਦ🏏ਮੋਰਿੰਡਾ ਦੇ ਹੋਣਹਾਰ ਨੌਜਵਾਨ ਈਸ਼ਾਨ ਸੂਦ ਨੇ ਭਾਰਤੀ ਅੰਡਰ-19 ਟੀਮ ਵੱਲੋਂ ਖੇਡਦਿਆਂ ਅੱਜ ਦੇ ਮੈਚ ਵਿੱਚ ‘ਪਲੇਅਰ ਆਫ਼ ਦ ਮੈਚ’ ਦਾ ਖ਼ਿਤਾਬ ਜਿੱਤ ਕੇ ਮੋਰਿੰਡਾ ਅਤੇ ਸਮੁੱਚੇ ਪੰਜਾਬ ਦਾ ਮਾਣ ਵਧਾਇਆ ਹੈ। ਸਰਵਹਿੱਤਕਾਰੀ ਸਕੂਲ, ਮੋਰਿੰਡਾ

ਮਾਣ ਵਾਲੀ ਪ੍ਰਾਪਤੀ, ਈਸ਼ਾਨ ਸੂਦ🏏ਮੋਰਿੰਡਾ ਦੇ ਹੋਣਹਾਰ ਨੌਜਵਾਨ ਈਸ਼ਾਨ ਸੂਦ ਨੇ ਭਾਰਤੀ ਅੰਡਰ-19 ਟੀਮ ਵੱਲੋਂ ਖੇਡਦਿਆਂ ਅੱਜ ਦੇ ਮੈਚ ਵਿੱਚ ‘ਪਲੇਅਰ ਆਫ਼ ਦ ਮੈਚ’ ਦਾ ਖ਼ਿਤਾਬ ਜਿੱਤ ਕੇ ਮੋਰਿੰਡਾ ਅਤੇ ਸਮੁੱਚੇ ਪੰਜਾਬ ਦਾ ਮਾਣ ਵਧਾਇਆ ਹੈ।
ਸਰਵਹਿੱਤਕਾਰੀ ਸਕੂਲ, ਮੋਰਿੰਡਾ ਦੇ ਵਿਦਿਆਰਥੀ ਈਸ਼ਾਨ ਸੂਦ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ।
ਇਸ ਪ੍ਰਾਪਤੀ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ ਇਹ ਗੱਲ ਕਿ ਈਸ਼ਾਨ ਸੂਦ ਸ਼੍ਰੀ ਚਮਕੌਰ ਸਾਹਿਬ ਹਲਕੇ ਵਿੱਚੋਂ ਕ੍ਰਿਕਟ ਦੇ ਖੇਤਰ ਵਿੱਚ ਭਾਰਤੀ ਅੰਡਰ-19 ਟੀਮ ਤੱਕ ਪਹੁੰਚਣ ਵਾਲਾ ਪਹਿਲਾ ਨੌਜਵਾਨ ਹੈ। ਇਹ ਸਾਡੇ ਸਮੁੱਚੇ ਇਲਾਕੇ ਲਈ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਈਸ਼ਾਨ ਇਸੇ ਤਰ੍ਹਾਂ ਨਵੀਆਂ ਬੁਲੰਦੀਆਂ ਹਾਸਲ ਕਰੇ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਕ੍ਰਿਕਟ ਦਾ ਨਾਮ ਵਿਸ਼ਵ ਪੱਧਰ ’ਤੇ ਹੋਰ ਰੌਸ਼ਨ ਕਰੇ।
ਧੀਆਂ-ਪੁੱਤਰਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਹੀ ਸਾਡੇ ਇਲਾਕੇ ਦਾ ਅਸਲ ਮਾਣ ਅਤੇ ਭਵਿੱਖ ਹਨ।


