ਹਲਕੇ ਵਿੱਚ ਵਿਚਰਦਿਆਂ ਅੱਜ ਮੋਰਿੰਡਾ ਸ਼ਹਿਰ ਦੇ ਸਾਡੇ ਸਤਿਕਾਰਯੋਗ ਗੁਰਮੀਤ ਸਿੰਘ ਵੀਰਜੀ ਦੀ ਦੁਕਾਨ ’ਤੇ ਪਹੁੰਚਣ ਸਮੇਂ ਉਨ੍ਹਾਂ ਵੱਲੋਂ ਪਿਆਰ
ਹਲਕੇ ਵਿੱਚ ਵਿਚਰਦਿਆਂ ਅੱਜ ਮੋਰਿੰਡਾ ਸ਼ਹਿਰ ਦੇ ਸਾਡੇ ਸਤਿਕਾਰਯੋਗ ਗੁਰਮੀਤ ਸਿੰਘ ਵੀਰਜੀ ਦੀ ਦੁਕਾਨ ’ਤੇ ਪਹੁੰਚਣ ਸਮੇਂ ਉਨ੍ਹਾਂ ਵੱਲੋਂ ਪਿਆਰ ਸਹਿਤ ਬੈਠਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕੁਝ ਸਮਾਂ ਬਿਤਾ ਕੇ ਭਾਈਚਾਰਕ ਸਾਂਝ, ਅਪਣੱਤ ਅਤੇ ਆਪਸੀ ਸਤਿਕਾਰ ਦੀਆਂ ਨਿੱਘੀਆਂ ਭ

ਹਲਕੇ ਵਿੱਚ ਵਿਚਰਦਿਆਂ ਅੱਜ ਮੋਰਿੰਡਾ ਸ਼ਹਿਰ ਦੇ ਸਾਡੇ ਸਤਿਕਾਰਯੋਗ ਗੁਰਮੀਤ ਸਿੰਘ ਵੀਰਜੀ ਦੀ ਦੁਕਾਨ ’ਤੇ ਪਹੁੰਚਣ ਸਮੇਂ ਉਨ੍ਹਾਂ ਵੱਲੋਂ ਪਿਆਰ ਸਹਿਤ ਬੈਠਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕੁਝ ਸਮਾਂ ਬਿਤਾ ਕੇ ਭਾਈਚਾਰਕ ਸਾਂਝ, ਅਪਣੱਤ ਅਤੇ ਆਪਸੀ ਸਤਿਕਾਰ ਦੀਆਂ ਨਿੱਘੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਵਾਹਿਗੁਰੂ ਜੀ ਸਾਡੇ ਇਲਾਕੇ ’ਤੇ ਆਪਣੀ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਆਪਸੀ ਪਿਆਰ, ਸਾਂਝ ਤੇ ਸਦਭਾਵਨਾ ਨੂੰ ਹਮੇਸ਼ਾ ਕਾਇਮ ਰੱਖਣ। 🙏🏻


