ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਨਗਰ ਖੇੜਾ, ਮੋਰਿੰਡਾ ਵਿਖੇ ਸੈਂਟਰਲ ਵਾਲਮੀਕਿ ਸਭਾ ਜ਼ਿਲਾ ਰੋਪੜ ਅਤੇ ਛੋਟੇ ਭਰਾ ਸ੍ਰੀ
ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਨਗਰ ਖੇੜਾ, ਮੋਰਿੰਡਾ ਵਿਖੇ ਸੈਂਟਰਲ ਵਾਲਮੀਕਿ ਸਭਾ ਜ਼ਿਲਾ ਰੋਪੜ ਅਤੇ ਛੋਟੇ ਭਰਾ ਸ੍ਰੀ ਰਮਨ ਮੱਟੂ ਜੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਆਪਣੀ ਟੀਮ ਸਮੇਤ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਪ੍ਰਸਿੱ

ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਨਗਰ ਖੇੜਾ, ਮੋਰਿੰਡਾ ਵਿਖੇ ਸੈਂਟਰਲ ਵਾਲਮੀਕਿ ਸਭਾ ਜ਼ਿਲਾ ਰੋਪੜ ਅਤੇ ਛੋਟੇ ਭਰਾ ਸ੍ਰੀ ਰਮਨ ਮੱਟੂ ਜੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਆਪਣੀ ਟੀਮ ਸਮੇਤ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਪ੍ਰਸਿੱਧ ਗਾਇਕਾ ਭੈਣ ਗੁਰਲੇਜ਼ ਅਖ਼ਤਰ ਜੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਮਾਗਮ ਨੂੰ ਚਾਰ ਚੰਨ ਲਗਾਏ।
On this auspicious occasion, we pray at the feet of Lord Valmiki Ji to always shower his choicest blessings on the entire congregation and our community and inspire us to walk the path of service, goodwill, unity and brotherhood.
ਇਸ ਮੌਕੇ ਮੇਰੇ ਨਾਲ ਸਤਿਕਾਰਯੋਗ ਸ੍ਰੀ ਨਰਿੰਦਰ ਰਾਣਾ ਜੀ (ਖਰੜ), ਸ੍ਰੀ ਚਮਕੌਰ ਸਾਹਿਬ ਦੇ ਮੰਡਲ ਪ੍ਰਧਾਨ ਸਰਦਾਰ ਜਗਦੀਪ ਸਿੰਘ ਸੰਗਤਪੁਰ ਜੀ, ਸਾਬਕਾ ਮੋਰਿੰਡਾ ਮੰਡਲ ਪ੍ਰਧਾਨ ਸ੍ਰੀ ਜਤਿੰਦਰ ਗੁੰਭਰ ਜੀ, ਸ੍ਰੀ ਟੇਕ ਚੰਦ ਜੀ, ਸ੍ਰੀ ਸੰਜੀਵ ਸੂਦ ਜੀ, ਸ੍ਰੀ ਪਵਨ ਕੁਮਾਰ ਜੀ, ਕੈਮਿਸਟ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਹਰਸ਼ ਕੋਹਲੀ ਜੀ, ਸ੍ਰੀ ਪੁਨੀਤ ਮਿੱਤਲ ਜੀ, ਰਾਮਗੜ੍ਹੀਆ ਸਭਾ ਦੇ ਸਕੱਤਰ ਸਰਦਾਰ ਦਲਜੀਤ ਸਿੰਘ ਜੱਸਾ ਜੀ, ਸਰਦਾਰ ਜਗਵੰਤ ਸਿੰਘ ਮਰੋਲੀ,ਸ੍ਰੀ ਵਰਿੰਦਰ ਸਿੰਘ ਜੀ, ਸਰਦਾਰ ਰਮਨਦੀਪ ਸਿੰਘ ਜੀ, ਸ਼੍ਰੀ ਵਿਨੋਦ ਤਿਵਾੜੀ ਜੀ ਸ਼੍ਰੀ ਵਿਕਰਮ ਪਾਠਕ ਜੀ ਸ਼੍ਰੀ ਆਸ਼ੀਸ਼ ਭਾਟੀਆ ਜੀ ਸਮੇਤ ਹੋਰ ਪਤਵੰਤੇ ਸੱਜਣ ਅਤੇ ਸੰਗਤਾਂ ਹਾਜ਼ਰ ਸਨ।
ਭਗਵਾਨ ਵਾਲਮੀਕਿ ਜੀ ਸਭ ’ਤੇ ਆਪਣੀ ਕਿਰਪਾ ਬਣਾਈ ਰੱਖਣ। 🙏
#BhagwanValmikiJi #Morinda #ShriChamkaurSahib #AmanpreetKaurRai
Narendra Modi Bharatiya Janata Party (BJP) BJP Punjab PM Narendra Modi Nitin Nabin Amit Shah Kewal Singh Dhillon Manthri Srinivasulu Dr. Alka Gurjar Satish Poonia


