ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਮੇਰੇ ਮਾਤਾ ਜੀ ਸਰਦਾਰਨੀ ਹਰਬੰਸ ਕੌਰ ਰਾਏ ਜੀ ਦੇ ਕੋਲ ਪੜ੍ਹਦੇ ਰਹੇ ਵਿਸ਼ਾਲ ਵੀਰ ਜੀ ਦੇ ਬੱਚਿਆਂ ਦੇ ਜਨਮਦਿਨ ਦੀ
ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਮੇਰੇ ਮਾਤਾ ਜੀ ਸਰਦਾਰਨੀ ਹਰਬੰਸ ਕੌਰ ਰਾਏ ਜੀ ਦੇ ਕੋਲ ਪੜ੍ਹਦੇ ਰਹੇ ਵਿਸ਼ਾਲ ਵੀਰ ਜੀ ਦੇ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਪਾਵਨ ਮੌਕੇ ’ਤੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ, ਗੁ

ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਮੇਰੇ ਮਾਤਾ ਜੀ ਸਰਦਾਰਨੀ ਹਰਬੰਸ ਕੌਰ ਰਾਏ ਜੀ ਦੇ ਕੋਲ ਪੜ੍ਹਦੇ ਰਹੇ ਵਿਸ਼ਾਲ ਵੀਰ ਜੀ ਦੇ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਇਸ ਪਾਵਨ ਮੌਕੇ ’ਤੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ, ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਸਾਰੇ ਪਰਿਵਾਰ ’ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ, ਬੱਚਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਲੰਬੀ ਉਮਰ ਅਤੇ ਜੀਵਨ ਵਿੱਚ ਹਰ ਖੁਸ਼ੀ ਬਖ਼ਸ਼ਣ।
ਵਾਹਿਗੁਰੂ ਜੀ ਬੱਚਿਆਂ ਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਅਤੇ ਪਰਿਵਾਰ ਨੂੰ ਸਦਾ ਖੁਸ਼ੀਆਂ, ਤਰੱਕੀ ਤੇ ਚੜ੍ਹਦੀ ਕਲਾ ਬਖ਼ਸ਼ਣ। 🙏🏻


