ਅੱਜ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਸ਼੍ਰੀ ਚਮਕੌਰ ਸਾਹਿਬ ਮੰਡਲ ਦੀ ਕਾਰਜਕਾਰਨੀ ਬੈਠਕ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ, ਜਥੇਬੰਦਕ ਢਾਂਚੇ ਦੇ ਵਿਸਥਾਰ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ,

ਇਸ ਮੌਕੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ, ਜਥੇਬੰਦਕ ਢਾਂਚੇ ਦੇ ਵਿਸਥਾਰ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਬੈਠਕ ਦੌਰਾਨ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ, ਵਰਕਰਾਂ ਦੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣ ਅਤੇ ਹਲਕੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਸਰਦਾਰ ਜਗਦੀਪ ਸਿੰਘ,ਪਾਰਟੀ ਦੇ ਸੀਨੀਅਰ ਆਗੂ ਐਸ ਸੀ ਮੋਰਚਾ ਜ਼ਿਲਾ ਉਪ ਪ੍ਰਧਾਨ ਸ਼੍ਰੀ ਪਵਿੱਤਰ ਬਰਸਾਲਪੁਰ,ਸਰਦਾਰ ਦਲਜੀਤ ਸਿੰਘ ਜੱਸਾ ਸਿੰਘ ਰਾਮਗੜ੍ਹੀਆ ਐਸੋਸੀਏਸ਼ਨ ਦੇ ਸੈਕਰੇਟਰੀ ਅਤੇ ਮੰਡਲ ਦੀ ਟੀਮ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਸਾਡਾ ਸੰਕਲਪ — ਮਜ਼ਬੂਤ ਸੰਗਠਨ, ਸਮਰਪਿਤ ਵਰਕਰ ਅਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਬਿਹਤਰੀ ਲਈ ਨਿਰੰਤਰ ਯਤਨ।
आज हलका श्री चमकौर साहिब के श्री चमकौर साहिब मंडल की कार्यकारिणी बैठक में शामिल होने का अवसर मिला।
इस अवसर पर पंजाब में आगामी विधानसभा चुनावों को ध्यान में रखते हुए पार्टी की मजबूती, संगठनात्मक ढांचे के विस्तार और भविष्य की रणनीति को लेकर विस्तृत विचार-विमर्श किया गया।
बैठक के दौरान पार्टी की नीतियों को घर-घर तक पहुँचाने, कार्यकर्ताओं की सक्रिय भागीदारी सुनिश्चित करने और हलके में संगठन को और अधिक मजबूत बनाने पर विशेष जोर दिया गया।
इस मौके पर मंडल प्रधान सरदार जगदीप सिंह जी, पार्टी के वरिष्ठ नेता श्री पवित्र बरसालपुर जी, सरदार दलजीत सिंह जी (सचिव, जस्सा सिंह रामगढ़िया एसोसिएशन) तथा मंडल की पूरी टीम विशेष रूप से उपस्थित रही।
हमारा संकल्प — मजबूत संगठन, समर्पित कार्यकर्ता और हलका श्री चमकौर साहिब की बेहतरी के लिए निरंतर प्रयास।
#PunjabPolitics #Mission27
#BJP #BJPPunjab #Mission27 #HalkaShriChamkaurSahib #TeamAmanpreetKaurRai #NarendraModi #AmitShah #KewalSinghDhillon #SatishPoonia #ManthriSrinivasulu
BJBJP PunjabhBharatiya Janata Party (BJP)aNarendra ModimAmit ShahiNitin NabinaSaudan SingheKewal Singh DhillonaManthri SrinivasulurDr. Alka Gurjaratish Poonia


